ਜ਼ਬੂਰ 30:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਕੀ ਫ਼ਾਇਦਾ ਜੇ ਮੈਂ ਮਰ ਕੇ ਕਬਰ* ਵਿਚ ਚਲਾ ਗਿਆ?+ ਕੀ ਮਿੱਟੀ ਤੇਰੀ ਮਹਿਮਾ ਕਰੇਗੀ?+ ਕੀ ਇਹ ਤੇਰੀ ਵਫ਼ਾਦਾਰੀ ਨੂੰ ਬਿਆਨ ਕਰੇਗੀ?+ ਜ਼ਬੂਰ 115:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਮਰ ਚੁੱਕੇ ਲੋਕ ਯਾਹ ਦੀ ਮਹਿਮਾ ਨਹੀਂ ਕਰਦੇ+ਅਤੇ ਨਾ ਹੀ ਉਹ ਲੋਕ ਜਿਨ੍ਹਾਂ ਨੂੰ ਮੌਤ ਨੇ ਖ਼ਾਮੋਸ਼ ਕਰ ਦਿੱਤਾ ਹੈ।*+ ਉਪਦੇਸ਼ਕ ਦੀ ਕਿਤਾਬ 9:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਜੀਉਂਦੇ ਤਾਂ ਜਾਣਦੇ ਹਨ ਕਿ ਉਹ ਮਰਨਗੇ,+ ਪਰ ਮਰੇ ਹੋਏ ਕੁਝ ਵੀ ਨਹੀਂ ਜਾਣਦੇ+ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਹੋਰ ਇਨਾਮ* ਮਿਲੇਗਾ ਕਿਉਂਕਿ ਉਨ੍ਹਾਂ ਨੂੰ ਯਾਦ ਨਹੀਂ ਕੀਤਾ ਜਾਂਦਾ।+ ਉਪਦੇਸ਼ਕ ਦੀ ਕਿਤਾਬ 9:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜੋ ਵੀ ਕੰਮ ਤੇਰੇ ਹੱਥ ਲੱਗਦਾ ਹੈ, ਉਸ ਨੂੰ ਪੂਰਾ ਜ਼ੋਰ ਲਾ ਕੇ ਕਰ ਕਿਉਂਕਿ ਕਬਰ* ਵਿਚ, ਜਿੱਥੇ ਤੂੰ ਜਾਣਾ ਹੈਂ, ਤੂੰ ਨਾ ਤਾਂ ਕੋਈ ਕੰਮ ਕਰ ਸਕਦਾਂ, ਨਾ ਕੋਈ ਯੋਜਨਾ ਬਣਾ ਸਕਦਾਂ ਅਤੇ ਨਾ ਹੀ ਗਿਆਨ ਤੇ ਬੁੱਧ ਹਾਸਲ ਕਰ ਸਕਦਾਂ।+
9 ਕੀ ਫ਼ਾਇਦਾ ਜੇ ਮੈਂ ਮਰ ਕੇ ਕਬਰ* ਵਿਚ ਚਲਾ ਗਿਆ?+ ਕੀ ਮਿੱਟੀ ਤੇਰੀ ਮਹਿਮਾ ਕਰੇਗੀ?+ ਕੀ ਇਹ ਤੇਰੀ ਵਫ਼ਾਦਾਰੀ ਨੂੰ ਬਿਆਨ ਕਰੇਗੀ?+
5 ਜੀਉਂਦੇ ਤਾਂ ਜਾਣਦੇ ਹਨ ਕਿ ਉਹ ਮਰਨਗੇ,+ ਪਰ ਮਰੇ ਹੋਏ ਕੁਝ ਵੀ ਨਹੀਂ ਜਾਣਦੇ+ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਹੋਰ ਇਨਾਮ* ਮਿਲੇਗਾ ਕਿਉਂਕਿ ਉਨ੍ਹਾਂ ਨੂੰ ਯਾਦ ਨਹੀਂ ਕੀਤਾ ਜਾਂਦਾ।+
10 ਜੋ ਵੀ ਕੰਮ ਤੇਰੇ ਹੱਥ ਲੱਗਦਾ ਹੈ, ਉਸ ਨੂੰ ਪੂਰਾ ਜ਼ੋਰ ਲਾ ਕੇ ਕਰ ਕਿਉਂਕਿ ਕਬਰ* ਵਿਚ, ਜਿੱਥੇ ਤੂੰ ਜਾਣਾ ਹੈਂ, ਤੂੰ ਨਾ ਤਾਂ ਕੋਈ ਕੰਮ ਕਰ ਸਕਦਾਂ, ਨਾ ਕੋਈ ਯੋਜਨਾ ਬਣਾ ਸਕਦਾਂ ਅਤੇ ਨਾ ਹੀ ਗਿਆਨ ਤੇ ਬੁੱਧ ਹਾਸਲ ਕਰ ਸਕਦਾਂ।+