41 ਖ਼ੁਸ਼ ਹੈ ਉਹ ਇਨਸਾਨ ਜਿਹੜਾ ਮਾਮੂਲੀ ਲੋਕਾਂ ਦੀ ਮਦਦ ਕਰਦਾ ਹੈ;+
ਯਹੋਵਾਹ ਉਸ ਨੂੰ ਬਿਪਤਾ ਦੇ ਵੇਲੇ ਬਚਾਵੇਗਾ।
2 ਯਹੋਵਾਹ ਉਸ ਦੀ ਰੱਖਿਆ ਕਰੇਗਾ ਅਤੇ ਉਸ ਨੂੰ ਜੀਉਂਦਾ ਰੱਖੇਗਾ।
ਉਸ ਨੂੰ ਦੁਨੀਆਂ ਦਾ ਖ਼ੁਸ਼ ਇਨਸਾਨ ਮੰਨਿਆ ਜਾਵੇਗਾ;+
ਤੂੰ ਉਸ ਨੂੰ ਕਦੇ ਵੀ ਦੁਸ਼ਮਣਾਂ ਦੀਆਂ ਸਾਜ਼ਸ਼ਾਂ ਵਿਚ ਫਸਣ ਨਹੀਂ ਦੇਵੇਂਗਾ।+