ਜ਼ਬੂਰ 31:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਪਰ ਉਸ ਵੇਲੇ ਮੈਂ ਘਬਰਾ ਕੇ ਕਿਹਾ: “ਮੈਂ ਮਰ ਜਾਵਾਂਗਾ ਅਤੇ ਤੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਵਾਂਗਾ।”+ ਪਰ ਜਦ ਮੈਂ ਤੈਨੂੰ ਮਦਦ ਲਈ ਦੁਹਾਈ ਦਿੱਤੀ, ਤਾਂ ਤੂੰ ਮੇਰੀ ਸੁਣ ਲਈ।+ ਜ਼ਬੂਰ 40:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 40 ਮੈਂ ਪੂਰੇ ਦਿਲ ਨਾਲ ਯਹੋਵਾਹ ʼਤੇ ਉਮੀਦ ਲਾਈ,*ਉਸ ਨੇ ਆਪਣਾ ਕੰਨ ਮੇਰੇ ਵੱਲ ਲਾਇਆ* ਅਤੇ ਮਦਦ ਲਈ ਮੇਰੀ ਦੁਹਾਈ ਸੁਣੀ।+ ਯੂਨਾਹ 2:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਕਿਹਾ: “ਮੈਂ ਦੁੱਖ ਦੇ ਮਾਰੇ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੈਨੂੰ ਜਵਾਬ ਦਿੱਤਾ।+ ਮੈਂ ਕਬਰ* ਦੀ ਗਹਿਰਾਈ* ਵਿੱਚੋਂ ਮਦਦ ਲਈ ਦੁਹਾਈ ਦਿੱਤੀ+ਅਤੇ ਤੂੰ ਮੇਰੀ ਆਵਾਜ਼ ਸੁਣ ਲਈ।
22 ਪਰ ਉਸ ਵੇਲੇ ਮੈਂ ਘਬਰਾ ਕੇ ਕਿਹਾ: “ਮੈਂ ਮਰ ਜਾਵਾਂਗਾ ਅਤੇ ਤੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਵਾਂਗਾ।”+ ਪਰ ਜਦ ਮੈਂ ਤੈਨੂੰ ਮਦਦ ਲਈ ਦੁਹਾਈ ਦਿੱਤੀ, ਤਾਂ ਤੂੰ ਮੇਰੀ ਸੁਣ ਲਈ।+
2 ਕਿਹਾ: “ਮੈਂ ਦੁੱਖ ਦੇ ਮਾਰੇ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੈਨੂੰ ਜਵਾਬ ਦਿੱਤਾ।+ ਮੈਂ ਕਬਰ* ਦੀ ਗਹਿਰਾਈ* ਵਿੱਚੋਂ ਮਦਦ ਲਈ ਦੁਹਾਈ ਦਿੱਤੀ+ਅਤੇ ਤੂੰ ਮੇਰੀ ਆਵਾਜ਼ ਸੁਣ ਲਈ।