ਜ਼ਬੂਰ 27:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਯਹੋਵਾਹ ਮੇਰਾ ਚਾਨਣ+ ਅਤੇ ਮੇਰਾ ਮੁਕਤੀਦਾਤਾ ਹੈ। ਮੈਨੂੰ ਕਿਸ ਦਾ ਡਰ?+ ਯਹੋਵਾਹ ਮੇਰੀ ਜ਼ਿੰਦਗੀ ਦਾ ਕਿਲਾ ਹੈ।+ ਮੈਨੂੰ ਕਿਸ ਦਾ ਖ਼ੌਫ਼? ਜ਼ਬੂਰ 43:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਆਪਣਾ ਚਾਨਣ ਅਤੇ ਆਪਣੀ ਸੱਚਾਈ ਭੇਜ।+ ਇਹ ਮੇਰੀ ਅਗਵਾਈ ਕਰਨ;+ਇਹ ਮੈਨੂੰ ਤੇਰੇ ਪਵਿੱਤਰ ਪਹਾੜ ਅਤੇ ਤੇਰੇ ਸ਼ਾਨਦਾਰ ਡੇਰੇ ਨੂੰ ਲੈ ਜਾਣ।+ ਯਾਕੂਬ 1:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਹਰ ਚੰਗੀ ਦਾਤ ਅਤੇ ਉੱਤਮ ਸੁਗਾਤ ਉੱਪਰੋਂ+ ਯਾਨੀ ਆਕਾਸ਼ ਦੀਆਂ ਜੋਤਾਂ ਦੇ ਸਿਰਜਣਹਾਰ ਤੋਂ ਮਿਲਦੀ ਹੈ+ ਅਤੇ ਉਹ ਕਦੀ ਬਦਲਦਾ ਨਹੀਂ, ਜਿਵੇਂ ਪਰਛਾਵੇਂ ਬਦਲ ਜਾਂਦੇ ਹਨ।+ 1 ਪਤਰਸ 2:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਰ ਤੁਸੀਂ “ਚੁਣੇ ਹੋਏ ਲੋਕ, ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ, ਪਵਿੱਤਰ ਕੌਮ+ ਅਤੇ ਪਰਮੇਸ਼ੁਰ ਦੇ ਖ਼ਾਸ ਲੋਕ ਹੋ+ ਤਾਂਕਿ ਤੁਸੀਂ ਹਰ ਪਾਸੇ ਉਸ ਦੇ ਗੁਣਾਂ* ਦਾ ਐਲਾਨ ਕਰੋ”+ ਜਿਹੜਾ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੇ ਸ਼ਾਨਦਾਰ ਚਾਨਣ ਵਿਚ ਲਿਆਇਆ ਹੈ।+
27 ਯਹੋਵਾਹ ਮੇਰਾ ਚਾਨਣ+ ਅਤੇ ਮੇਰਾ ਮੁਕਤੀਦਾਤਾ ਹੈ। ਮੈਨੂੰ ਕਿਸ ਦਾ ਡਰ?+ ਯਹੋਵਾਹ ਮੇਰੀ ਜ਼ਿੰਦਗੀ ਦਾ ਕਿਲਾ ਹੈ।+ ਮੈਨੂੰ ਕਿਸ ਦਾ ਖ਼ੌਫ਼?
3 ਆਪਣਾ ਚਾਨਣ ਅਤੇ ਆਪਣੀ ਸੱਚਾਈ ਭੇਜ।+ ਇਹ ਮੇਰੀ ਅਗਵਾਈ ਕਰਨ;+ਇਹ ਮੈਨੂੰ ਤੇਰੇ ਪਵਿੱਤਰ ਪਹਾੜ ਅਤੇ ਤੇਰੇ ਸ਼ਾਨਦਾਰ ਡੇਰੇ ਨੂੰ ਲੈ ਜਾਣ।+
17 ਹਰ ਚੰਗੀ ਦਾਤ ਅਤੇ ਉੱਤਮ ਸੁਗਾਤ ਉੱਪਰੋਂ+ ਯਾਨੀ ਆਕਾਸ਼ ਦੀਆਂ ਜੋਤਾਂ ਦੇ ਸਿਰਜਣਹਾਰ ਤੋਂ ਮਿਲਦੀ ਹੈ+ ਅਤੇ ਉਹ ਕਦੀ ਬਦਲਦਾ ਨਹੀਂ, ਜਿਵੇਂ ਪਰਛਾਵੇਂ ਬਦਲ ਜਾਂਦੇ ਹਨ।+
9 ਪਰ ਤੁਸੀਂ “ਚੁਣੇ ਹੋਏ ਲੋਕ, ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ, ਪਵਿੱਤਰ ਕੌਮ+ ਅਤੇ ਪਰਮੇਸ਼ੁਰ ਦੇ ਖ਼ਾਸ ਲੋਕ ਹੋ+ ਤਾਂਕਿ ਤੁਸੀਂ ਹਰ ਪਾਸੇ ਉਸ ਦੇ ਗੁਣਾਂ* ਦਾ ਐਲਾਨ ਕਰੋ”+ ਜਿਹੜਾ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੇ ਸ਼ਾਨਦਾਰ ਚਾਨਣ ਵਿਚ ਲਿਆਇਆ ਹੈ।+