ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 15:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਨਾਲੇ ਜਦ ਅਬਸ਼ਾਲੋਮ ਨੇ ਬਲੀਦਾਨ ਚੜ੍ਹਾਏ, ਤਾਂ ਉਸ ਨੇ ਦਾਊਦ ਦੇ ਸਲਾਹਕਾਰ+ ਗਲੋਨੀ ਅਹੀਥੋਫਲ+ ਨੂੰ ਉਸ ਦੇ ਸ਼ਹਿਰ ਗਿਲੋਹ+ ਤੋਂ ਬੁਲਵਾਇਆ। ਉਸ ਦੀ ਸਾਜ਼ਸ਼ ਸਿਰੇ ਚੜ੍ਹਦੀ ਜਾ ਰਹੀ ਸੀ ਅਤੇ ਅਬਸ਼ਾਲੋਮ ਦਾ ਸਾਥ ਦੇਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਸੀ।+

  • ਅੱਯੂਬ 19:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਮੇਰੇ ਸਾਰੇ ਜਿਗਰੀ ਦੋਸਤ ਮੈਨੂੰ ਨਫ਼ਰਤ ਕਰਦੇ ਹਨ+

      ਅਤੇ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਸੀ, ਉਹ ਮੇਰੇ ਖ਼ਿਲਾਫ਼ ਹੋ ਗਏ ਹਨ।+

  • ਜ਼ਬੂਰ 55:12, 13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਕੋਈ ਦੁਸ਼ਮਣ ਮੈਨੂੰ ਤਾਅਨੇ ਨਹੀਂ ਮਾਰਦਾ;+

      ਜੇ ਉਹ ਤਾਅਨੇ ਮਾਰਦਾ, ਤਾਂ ਮੈਂ ਸਹਿ ਲੈਂਦਾ।

      ਕਿਸੇ ਵੈਰੀ ਨੇ ਮੇਰੇ ʼਤੇ ਹੱਥ ਨਹੀਂ ਚੁੱਕਿਆ;

      ਜੇ ਉਹ ਮੇਰੇ ʼਤੇ ਹੱਥ ਚੁੱਕਦਾ, ਤਾਂ ਮੈਂ ਉਸ ਤੋਂ ਲੁਕ ਜਾਂਦਾ।

      13 ਪਰ ਇਹ ਸਭ ਕੁਝ ਕਰਨ ਵਾਲਾ ਤਾਂ ਤੂੰ ਹੈਂ, ਮੇਰੇ ਬਰਾਬਰ ਦਾ,+

      ਮੇਰਾ ਆਪਣਾ ਸਾਥੀ ਜਿਸ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ