-
ਜ਼ਬੂਰ 31:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਤੂੰ ਮੈਨੂੰ ਦੁਸ਼ਮਣਾਂ ਦੇ ਹਵਾਲੇ ਨਹੀਂ ਕੀਤਾ,
ਸਗੋਂ ਸੁਰੱਖਿਅਤ* ਜਗ੍ਹਾ ਖੜ੍ਹਾ ਕੀਤਾ ਹੈ।
-
-
ਯਿਰਮਿਯਾਹ 20:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਯਹੋਵਾਹ ਲਈ ਗੀਤ ਗਾਓ! ਯਹੋਵਾਹ ਦੀ ਮਹਿਮਾ ਕਰੋ!
ਕਿਉਂਕਿ ਉਸ ਨੇ ਗ਼ਰੀਬ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਇਆ ਹੈ।
-