ਕਹਾਉਤਾਂ 2:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਕਿਉਂਕਿ ਨੇਕ ਲੋਕ ਹੀ ਧਰਤੀ ਉੱਤੇ ਵੱਸਣਗੇਅਤੇ ਨਿਰਦੋਸ਼* ਹੀ ਇਸ ਉੱਤੇ ਰਹਿ ਜਾਣਗੇ।+