-
2 ਇਤਿਹਾਸ 30:23, 24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਫਿਰ ਸਾਰੀ ਮੰਡਲੀ ਨੇ ਫ਼ੈਸਲਾ ਕੀਤਾ ਕਿ ਉਹ ਹੋਰ ਸੱਤ ਦਿਨ ਤਿਉਹਾਰ ਮਨਾਉਣਗੇ, ਇਸ ਲਈ ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਹੋਰ ਸੱਤ ਦਿਨ ਤਿਉਹਾਰ ਮਨਾਇਆ।+ 24 ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੇ ਮੰਡਲੀ ਲਈ 1,000 ਬਲਦ ਅਤੇ 7,000 ਭੇਡਾਂ ਦਿੱਤੀਆਂ ਅਤੇ ਹਾਕਮਾਂ ਨੇ ਮੰਡਲੀ ਲਈ 1,000 ਬਲਦ ਅਤੇ 10,000 ਭੇਡਾਂ ਦਿੱਤੀਆਂ;+ ਵੱਡੀ ਤਾਦਾਦ ਵਿਚ ਪੁਜਾਰੀ ਆਪਣੇ ਆਪ ਨੂੰ ਸ਼ੁੱਧ ਕਰ ਰਹੇ ਸਨ।+
-