ਜ਼ਬੂਰ 22:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?+ ਤੂੰ ਮੈਨੂੰ ਬਚਾਉਣ ਕਿਉਂ ਨਹੀਂ ਆਉਂਦਾ? ਤੂੰ ਮੇਰੀ ਦਰਦ ਭਰੀ ਪੁਕਾਰ ਕਿਉਂ ਨਹੀਂ ਸੁਣਦਾ?+ ਯੂਹੰਨਾ 12:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਹੁਣ ਮੈਂ* ਬੜਾ ਪਰੇਸ਼ਾਨ ਹਾਂ+ ਅਤੇ ਮੈਂ ਕੀ ਕਹਾਂ? ਹੇ ਪਿਤਾ, ਮੈਨੂੰ ਇਸ ਮੁਸ਼ਕਲ ਘੜੀ ਤੋਂ ਬਚਾ।+ ਪਰ ਮੇਰੇ ʼਤੇ ਇਹ ਮੁਸ਼ਕਲ ਘੜੀ ਆਉਣੀ ਹੀ ਹੈ ਕਿਉਂਕਿ ਮੈਂ ਇਸੇ ਕਰਕੇ ਆਇਆ ਹਾਂ।
22 ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?+ ਤੂੰ ਮੈਨੂੰ ਬਚਾਉਣ ਕਿਉਂ ਨਹੀਂ ਆਉਂਦਾ? ਤੂੰ ਮੇਰੀ ਦਰਦ ਭਰੀ ਪੁਕਾਰ ਕਿਉਂ ਨਹੀਂ ਸੁਣਦਾ?+
27 ਹੁਣ ਮੈਂ* ਬੜਾ ਪਰੇਸ਼ਾਨ ਹਾਂ+ ਅਤੇ ਮੈਂ ਕੀ ਕਹਾਂ? ਹੇ ਪਿਤਾ, ਮੈਨੂੰ ਇਸ ਮੁਸ਼ਕਲ ਘੜੀ ਤੋਂ ਬਚਾ।+ ਪਰ ਮੇਰੇ ʼਤੇ ਇਹ ਮੁਸ਼ਕਲ ਘੜੀ ਆਉਣੀ ਹੀ ਹੈ ਕਿਉਂਕਿ ਮੈਂ ਇਸੇ ਕਰਕੇ ਆਇਆ ਹਾਂ।