-
ਜ਼ਬੂਰ 84:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਹੇ ਸੈਨਾਵਾਂ ਦੇ ਯਹੋਵਾਹ, ਮੇਰੇ ਰਾਜੇ ਅਤੇ ਮੇਰੇ ਪਰਮੇਸ਼ੁਰ,
ਤੇਰੀ ਸ਼ਾਨਦਾਰ ਵੇਦੀ ਦੇ ਨੇੜੇ ਪੰਛੀ ਵੀ ਬਸੇਰਾ ਕਰਦੇ ਹਨ,
ਉੱਥੇ ਅਬਾਬੀਲ* ਆਪਣਾ ਆਲ੍ਹਣਾ ਪਾਉਂਦੀ ਹੈ
ਅਤੇ ਆਪਣੇ ਬੱਚੇ ਪਾਲਦੀ ਹੈ।
-