-
ਕੂਚ 13:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 “ਜੇ ਬਾਅਦ ਵਿਚ ਤੁਹਾਡੇ ਪੁੱਤਰ ਤੁਹਾਨੂੰ ਪੁੱਛਣ, ‘ਅਸੀਂ ਇਹ ਸਭ ਕੁਝ ਕਿਉਂ ਕਰਦੇ ਹਾਂ?’ ਤਾਂ ਤੁਸੀਂ ਉਨ੍ਹਾਂ ਨੂੰ ਦੱਸਿਓ, ‘ਯਹੋਵਾਹ ਆਪਣੇ ਬਲਵੰਤ ਹੱਥ ਨਾਲ ਸਾਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।+
-
-
ਗਿਣਤੀ 21:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਇਸ ਕਰਕੇ ਯਹੋਵਾਹ ਦੇ ਯੁੱਧਾਂ ਦੀ ਕਿਤਾਬ ਵਿਚ ਇਨ੍ਹਾਂ ਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ: “ਸੁਫਾਹ ਵਿਚ ਵਾਹੇਬ, ਅਰਨੋਨ ਦੀਆਂ ਘਾਟੀਆਂ,
-
-
ਨਿਆਈਆਂ 6:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਇਹ ਸੁਣ ਕੇ ਗਿਦਾਊਨ ਨੇ ਉਸ ਨੂੰ ਕਿਹਾ: “ਹੇ ਮੇਰੇ ਮਾਲਕ, ਮੈਨੂੰ ਮਾਫ਼ ਕਰੀਂ, ਪਰ ਜੇ ਯਹੋਵਾਹ ਸਾਡੇ ਨਾਲ ਹੈ, ਤਾਂ ਇਹ ਸਾਰਾ ਕੁਝ ਸਾਡੇ ਨਾਲ ਕਿਉਂ ਹੋਇਆ?+ ਕਿੱਥੇ ਹਨ ਉਸ ਦੇ ਉਹ ਸਾਰੇ ਸ਼ਾਨਦਾਰ ਕੰਮ ਜਿਨ੍ਹਾਂ ਬਾਰੇ ਸਾਡੇ ਪੂਰਵਜਾਂ ਨੇ ਸਾਨੂੰ ਦੱਸਿਆ ਸੀ?+ ਉਨ੍ਹਾਂ ਨੇ ਕਿਹਾ ਸੀ: ‘ਭਲਾ, ਯਹੋਵਾਹ ਸਾਨੂੰ ਮਿਸਰ ਵਿੱਚੋਂ ਕੱਢ ਕੇ ਨਹੀਂ ਲਿਆਇਆ ਸੀ?’+ ਹੁਣ ਯਹੋਵਾਹ ਨੇ ਸਾਨੂੰ ਛੱਡ ਦਿੱਤਾ ਹੈ+ ਅਤੇ ਸਾਨੂੰ ਮਿਦਿਆਨ ਦੇ ਹੱਥ ਵਿਚ ਦੇ ਦਿੱਤਾ ਹੈ।”
-