-
ਯਹੋਸ਼ੁਆ 10:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਹ ਸੁਣ ਕੇ ਅਮੋਰੀਆਂ+ ਦੇ ਪੰਜ ਰਾਜੇ ਆਪਣੀਆਂ ਫ਼ੌਜਾਂ ਸਣੇ ਇਕੱਠੇ ਹੋਏ ਯਾਨੀ ਯਰੂਸ਼ਲਮ ਦਾ ਰਾਜਾ, ਹਬਰੋਨ ਦਾ ਰਾਜਾ, ਯਰਮੂਥ ਦਾ ਰਾਜਾ, ਲਾਕੀਸ਼ ਦਾ ਰਾਜਾ ਤੇ ਅਗਲੋਨ ਦਾ ਰਾਜਾ। ਉਹ ਗਏ ਤੇ ਉਨ੍ਹਾਂ ਨੇ ਗਿਬਓਨ ਨਾਲ ਲੜਨ ਲਈ ਉਸ ਖ਼ਿਲਾਫ਼ ਡੇਰਾ ਲਾਇਆ।
-
-
ਯਹੋਸ਼ੁਆ 10:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਜਦੋਂ ਉਹ ਇਜ਼ਰਾਈਲ ਤੋਂ ਭੱਜ ਰਹੇ ਸਨ ਅਤੇ ਬੈਤ-ਹੋਰੋਨ ਤੋਂ ਥੱਲੇ ਆ ਰਹੇ ਸਨ, ਤਾਂ ਯਹੋਵਾਹ ਨੇ ਅਜ਼ੇਕਾਹ ਤਕ ਉਨ੍ਹਾਂ ਉੱਤੇ ਆਕਾਸ਼ ਤੋਂ ਵੱਡੇ-ਵੱਡੇ ਗੜੇ ਵਰ੍ਹਾਏ ਅਤੇ ਉਨ੍ਹਾਂ ਦਾ ਖ਼ਾਤਮਾ ਹੋ ਗਿਆ। ਅਸਲ ਵਿਚ, ਜਿੰਨੇ ਇਜ਼ਰਾਈਲੀਆਂ ਦੀ ਤਲਵਾਰ ਨਾਲ ਮਰੇ ਸਨ, ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਗੜਿਆਂ ਨਾਲ ਮਾਰੇ ਗਏ।
-