-
ਜ਼ਬੂਰ 17:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਤੂੰ ਉਨ੍ਹਾਂ ਸਾਰਿਆਂ ਦਾ ਮੁਕਤੀਦਾਤਾ ਹੈ
ਜੋ ਤੇਰੇ ਵਿਰੋਧੀਆਂ ਤੋਂ ਭੱਜ ਕੇ ਤੇਰੇ ਸੱਜੇ ਹੱਥ ਪਨਾਹ ਲੈਂਦੇ ਹਨ।
ਤੂੰ ਸ਼ਾਨਦਾਰ ਤਰੀਕੇ ਨਾਲ ਆਪਣਾ ਅਟੱਲ ਪਿਆਰ ਜ਼ਾਹਰ ਕਰ।+
-
-
ਜ਼ਬੂਰ 60:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਤਾਂਕਿ ਉਹ ਸਾਰੇ ਬਚਾਏ ਜਾਣ ਜਿਨ੍ਹਾਂ ਨੂੰ ਤੂੰ ਪਿਆਰ ਕਰਦਾ ਹੈਂ,
ਤੂੰ ਆਪਣੇ ਸੱਜੇ ਹੱਥ ਨਾਲ ਸਾਨੂੰ ਬਚਾ ਅਤੇ ਸਾਨੂੰ ਜਵਾਬ ਦੇ।+
-