ਜ਼ਬੂਰ 39:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਤੂੰ ਇਨਸਾਨ ਨੂੰ ਉਸ ਦੀ ਗ਼ਲਤੀ ਦੀ ਸਜ਼ਾ ਦੇ ਕੇ ਸੁਧਾਰਦਾ ਹੈਂ;+ਤੂੰ ਉਸ ਦੀਆਂ ਚੀਜ਼ਾਂ ਨੂੰ ਕੀੜੇ ਵਾਂਗ ਚੱਟ ਕਰ ਜਾਂਦਾ ਹੈਂ ਜੋ ਉਸ ਨੂੰ ਬਹੁਤ ਪਿਆਰੀਆਂ ਹਨ। ਵਾਕਈ, ਹਰ ਇਨਸਾਨ ਸਿਰਫ਼ ਸਾਹ ਹੀ ਹੈ।+ (ਸਲਹ)
11 ਤੂੰ ਇਨਸਾਨ ਨੂੰ ਉਸ ਦੀ ਗ਼ਲਤੀ ਦੀ ਸਜ਼ਾ ਦੇ ਕੇ ਸੁਧਾਰਦਾ ਹੈਂ;+ਤੂੰ ਉਸ ਦੀਆਂ ਚੀਜ਼ਾਂ ਨੂੰ ਕੀੜੇ ਵਾਂਗ ਚੱਟ ਕਰ ਜਾਂਦਾ ਹੈਂ ਜੋ ਉਸ ਨੂੰ ਬਹੁਤ ਪਿਆਰੀਆਂ ਹਨ। ਵਾਕਈ, ਹਰ ਇਨਸਾਨ ਸਿਰਫ਼ ਸਾਹ ਹੀ ਹੈ।+ (ਸਲਹ)