ਅੱਯੂਬ 33:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਉਸ ਨੇ ਮੇਰੀ ਜਾਨ ਨੂੰ ਟੋਏ* ਵਿਚ ਜਾਣ ਤੋਂ ਬਚਾਇਆ ਹੈ+ਅਤੇ ਮੇਰਾ ਜੀਵਨ ਚਾਨਣ ਦੇਖੇਗਾ।’ ਜ਼ਬੂਰ 16:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਕਿਉਂਕਿ ਤੂੰ ਮੈਨੂੰ ਕਬਰ* ਵਿਚ ਨਹੀਂ ਛੱਡੇਂਗਾ।+ ਤੂੰ ਆਪਣੇ ਵਫ਼ਾਦਾਰ ਸੇਵਕ ਨੂੰ ਟੋਏ ਦਾ ਮੂੰਹ ਨਹੀਂ ਦੇਖਣ ਦੇਵੇਂਗਾ।*+ ਜ਼ਬੂਰ 30:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਹੇ ਯਹੋਵਾਹ, ਤੂੰ ਮੈਨੂੰ ਕਬਰ* ਵਿੱਚੋਂ ਬਾਹਰ ਕੱਢਿਆ ਹੈ।+ ਤੂੰ ਮੇਰੀ ਜਾਨ ਬਚਾਈ ਹੈ ਅਤੇ ਤੂੰ ਮੈਨੂੰ ਟੋਏ* ਵਿਚ ਡਿਗਣ ਤੋਂ ਬਚਾਇਆ ਹੈ।+ ਜ਼ਬੂਰ 86:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਕਿਉਂਕਿ ਤੂੰ ਮੇਰੇ ਨਾਲ ਬੇਹੱਦ ਪਿਆਰ* ਕਰਦਾ ਹੈਂਅਤੇ ਤੂੰ ਮੇਰੀ ਜਾਨ ਨੂੰ ਕਬਰ* ਦੇ ਮੂੰਹ ਵਿਚ ਜਾਣ ਤੋਂ ਬਚਾਇਆ ਹੈ।+
10 ਕਿਉਂਕਿ ਤੂੰ ਮੈਨੂੰ ਕਬਰ* ਵਿਚ ਨਹੀਂ ਛੱਡੇਂਗਾ।+ ਤੂੰ ਆਪਣੇ ਵਫ਼ਾਦਾਰ ਸੇਵਕ ਨੂੰ ਟੋਏ ਦਾ ਮੂੰਹ ਨਹੀਂ ਦੇਖਣ ਦੇਵੇਂਗਾ।*+
3 ਹੇ ਯਹੋਵਾਹ, ਤੂੰ ਮੈਨੂੰ ਕਬਰ* ਵਿੱਚੋਂ ਬਾਹਰ ਕੱਢਿਆ ਹੈ।+ ਤੂੰ ਮੇਰੀ ਜਾਨ ਬਚਾਈ ਹੈ ਅਤੇ ਤੂੰ ਮੈਨੂੰ ਟੋਏ* ਵਿਚ ਡਿਗਣ ਤੋਂ ਬਚਾਇਆ ਹੈ।+