-
ਯਿਰਮਿਯਾਹ 7:22, 23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਜਿਸ ਦਿਨ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ, ਮੈਂ ਨਾ ਤਾਂ ਉਨ੍ਹਾਂ ਨਾਲ ਹੋਮ-ਬਲ਼ੀਆਂ ਅਤੇ ਹੋਰ ਬਲ਼ੀਆਂ ਬਾਰੇ ਗੱਲ ਕੀਤੀ ਸੀ ਅਤੇ ਨਾ ਹੀ ਬਲੀਆਂ ਚੜ੍ਹਾਉਣ ਦਾ ਹੁਕਮ ਦਿੱਤਾ ਸੀ।+ 23 ਪਰ ਮੈਂ ਉਨ੍ਹਾਂ ਨੂੰ ਇਹ ਹੁਕਮ ਜ਼ਰੂਰ ਦਿੱਤਾ ਸੀ: “ਤੁਸੀਂ ਮੇਰਾ ਕਹਿਣਾ ਮੰਨੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ ਅਤੇ ਤੁਸੀਂ ਮੇਰੇ ਲੋਕ ਹੋਵੋਗੇ।+ ਮੈਂ ਤੁਹਾਨੂੰ ਜਿਸ ਰਾਹ ʼਤੇ ਚੱਲਣ ਦਾ ਹੁਕਮ ਦਿਆਂਗਾ, ਤੁਸੀਂ ਉਸ ਰਾਹ ʼਤੇ ਚੱਲਿਓ ਤਾਂਕਿ ਤੁਹਾਡਾ ਭਲਾ ਹੋਵੇ।”’+
-