-
ਮੀਕਾਹ 6:6-8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਮੈਂ ਯਹੋਵਾਹ ਅੱਗੇ ਕੀ ਲੈ ਕੇ ਜਾਵਾਂ?
ਮੈਂ ਉੱਚੀ ਜਗ੍ਹਾ ʼਤੇ ਬਿਰਾਜਮਾਨ ਪਰਮੇਸ਼ੁਰ ਅੱਗੇ ਮੱਥਾ ਟੇਕਣ ਲਈ ਕੀ ਲੈ ਕੇ ਜਾਵਾਂ?
ਕੀ ਮੈਂ ਉਸ ਅੱਗੇ ਹੋਮ-ਬਲ਼ੀਆਂ ਲੈ ਕੇ ਜਾਵਾਂ?
ਇਕ-ਇਕ ਸਾਲ ਦੇ ਵੱਛੇ ਲੈ ਕੇ ਜਾਵਾਂ?+
7 ਕੀ ਯਹੋਵਾਹ ਹਜ਼ਾਰਾਂ ਭੇਡੂਆਂ
ਅਤੇ ਤੇਲ ਦੀਆਂ ਲੱਖਾਂ ਨਦੀਆਂ ਨਾਲ ਖ਼ੁਸ਼ ਹੋਵੇਗਾ?+
ਕੀ ਮੈਂ ਆਪਣੇ ਅਪਰਾਧ ਲਈ ਆਪਣਾ ਜੇਠਾ ਪੁੱਤਰ ਦੇ ਦਿਆਂ?
ਅਤੇ ਕੀ ਆਪਣੇ ਪਾਪ ਲਈ ਆਪਣਾ ਬੱਚਾ* ਦੇ ਦਿਆਂ?+
8 ਹੇ ਆਦਮੀ, ਉਸ ਨੇ ਤੈਨੂੰ ਦੱਸਿਆ ਹੈ ਕਿ ਸਹੀ ਕੀ ਹੈ।
ਯਹੋਵਾਹ ਤੇਰੇ ਤੋਂ ਕੀ ਮੰਗਦਾ ਹੈ?
-