ਯਸਾਯਾਹ 5:22, 23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਹਾਇ ਉਨ੍ਹਾਂ ਉੱਤੇ ਜੋ ਦਾਖਰਸ ਪੀਣ ਵਿਚ ਸ਼ੇਰ ਹਨਅਤੇ ਉਨ੍ਹਾਂ ਆਦਮੀਆਂ ਉੱਤੇ ਜੋ ਮਸਾਲੇਦਾਰ ਸ਼ਰਾਬ ਬਣਾਉਣ ਵਿਚ ਮਾਹਰ ਹਨ,+23 ਜੋ ਰਿਸ਼ਵਤ ਲੈ ਕੇ ਦੁਸ਼ਟ ਨੂੰ ਬਰੀ ਕਰਦੇ ਹਨ+ਅਤੇ ਧਰਮੀ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਦੇ ਹਨ!+
22 ਹਾਇ ਉਨ੍ਹਾਂ ਉੱਤੇ ਜੋ ਦਾਖਰਸ ਪੀਣ ਵਿਚ ਸ਼ੇਰ ਹਨਅਤੇ ਉਨ੍ਹਾਂ ਆਦਮੀਆਂ ਉੱਤੇ ਜੋ ਮਸਾਲੇਦਾਰ ਸ਼ਰਾਬ ਬਣਾਉਣ ਵਿਚ ਮਾਹਰ ਹਨ,+23 ਜੋ ਰਿਸ਼ਵਤ ਲੈ ਕੇ ਦੁਸ਼ਟ ਨੂੰ ਬਰੀ ਕਰਦੇ ਹਨ+ਅਤੇ ਧਰਮੀ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਦੇ ਹਨ!+