ਉਪਦੇਸ਼ਕ ਦੀ ਕਿਤਾਬ 12:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਬੁੱਧੀਮਾਨ ਇਨਸਾਨਾਂ ਦੀਆਂ ਗੱਲਾਂ ਪਰਾਣੀ* ਦੀ ਆਰ ਵਰਗੀਆਂ ਹੁੰਦੀਆਂ ਹਨ+ ਅਤੇ ਉਨ੍ਹਾਂ ਦੀਆਂ ਇਕੱਠੀਆਂ ਕੀਤੀਆਂ ਕਹਾਵਤਾਂ ਪੱਕੀ ਤਰ੍ਹਾਂ ਠੋਕੇ ਗਏ ਕਿੱਲਾਂ ਵਰਗੀਆਂ ਹੁੰਦੀਆਂ ਹਨ; ਇਹ ਬੁੱਧ ਦੀਆਂ ਗੱਲਾਂ ਇਕ ਚਰਵਾਹੇ ਵੱਲੋਂ ਹਨ।
11 ਬੁੱਧੀਮਾਨ ਇਨਸਾਨਾਂ ਦੀਆਂ ਗੱਲਾਂ ਪਰਾਣੀ* ਦੀ ਆਰ ਵਰਗੀਆਂ ਹੁੰਦੀਆਂ ਹਨ+ ਅਤੇ ਉਨ੍ਹਾਂ ਦੀਆਂ ਇਕੱਠੀਆਂ ਕੀਤੀਆਂ ਕਹਾਵਤਾਂ ਪੱਕੀ ਤਰ੍ਹਾਂ ਠੋਕੇ ਗਏ ਕਿੱਲਾਂ ਵਰਗੀਆਂ ਹੁੰਦੀਆਂ ਹਨ; ਇਹ ਬੁੱਧ ਦੀਆਂ ਗੱਲਾਂ ਇਕ ਚਰਵਾਹੇ ਵੱਲੋਂ ਹਨ।