ਉਤਪਤ 24:60 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 60 ਉਨ੍ਹਾਂ ਨੇ ਰਿਬਕਾਹ ਨੂੰ ਅਸੀਸ ਦਿੰਦੇ ਹੋਏ ਕਿਹਾ: “ਭੈਣੇ, ਤੂੰ ਲੱਖਾਂ ਬੱਚਿਆਂ ਦੀ ਮਾਂ ਬਣੇਂ ਅਤੇ ਤੇਰੇ ਬੱਚੇ* ਉਨ੍ਹਾਂ ਲੋਕਾਂ ਦੇ ਸ਼ਹਿਰ* ʼਤੇ ਕਬਜ਼ਾ ਕਰਨ ਜਿਹੜੇ ਉਨ੍ਹਾਂ ਨਾਲ ਨਫ਼ਰਤ ਕਰਦੇ ਹਨ।”+ ਨਿਆਈਆਂ 5:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਜ਼ਰਾਈਲ ਦੇ ਪਿੰਡਾਂ ਦੇ ਲੋਕ ਨਾ ਰਹੇ;*ਹਾਂ, ਉਹ ਉੱਕਾ ਹੀ ਮੁੱਕ ਗਏ ਜਦ ਤਕ ਮੈਂ, ਦਬੋਰਾਹ,+ ਨਾ ਉੱਠੀ,ਹਾਂ, ਜਦ ਤਕ ਮੈਂ ਇਜ਼ਰਾਈਲ ਦੀ ਮਾਂ ਬਣ ਕੇ ਨਾ ਉੱਠੀ।+ 1 ਪਤਰਸ 3:3, 4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤੁਸੀਂ ਆਪਣੇ ਬਾਹਰੀ ਰੂਪ ਨੂੰ ਸ਼ਿੰਗਾਰਨ ਵਿਚ ਨਾ ਲੱਗੀਆਂ ਰਹੋ, ਜਿਵੇਂ ਕਿ ਵਾਲ਼ ਗੁੰਦਣੇ, ਸੋਨੇ ਦੇ ਗਹਿਣੇ ਪਾਉਣੇ+ ਅਤੇ ਸ਼ਾਨਦਾਰ ਕੱਪੜੇ ਪਾਉਣੇ, 4 ਪਰ ਸ਼ਾਂਤ ਅਤੇ ਨਰਮ ਸੁਭਾਅ ਦਾ ਲਿਬਾਸ ਪਹਿਨ ਕੇ ਆਪਣੇ ਆਪ ਨੂੰ ਅੰਦਰੋਂ ਸ਼ਿੰਗਾਰੋ। ਇਹ ਲਿਬਾਸ ਕਦੀ ਪੁਰਾਣਾ ਨਹੀਂ ਹੁੰਦਾ+ ਅਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਹੈ।
60 ਉਨ੍ਹਾਂ ਨੇ ਰਿਬਕਾਹ ਨੂੰ ਅਸੀਸ ਦਿੰਦੇ ਹੋਏ ਕਿਹਾ: “ਭੈਣੇ, ਤੂੰ ਲੱਖਾਂ ਬੱਚਿਆਂ ਦੀ ਮਾਂ ਬਣੇਂ ਅਤੇ ਤੇਰੇ ਬੱਚੇ* ਉਨ੍ਹਾਂ ਲੋਕਾਂ ਦੇ ਸ਼ਹਿਰ* ʼਤੇ ਕਬਜ਼ਾ ਕਰਨ ਜਿਹੜੇ ਉਨ੍ਹਾਂ ਨਾਲ ਨਫ਼ਰਤ ਕਰਦੇ ਹਨ।”+
7 ਇਜ਼ਰਾਈਲ ਦੇ ਪਿੰਡਾਂ ਦੇ ਲੋਕ ਨਾ ਰਹੇ;*ਹਾਂ, ਉਹ ਉੱਕਾ ਹੀ ਮੁੱਕ ਗਏ ਜਦ ਤਕ ਮੈਂ, ਦਬੋਰਾਹ,+ ਨਾ ਉੱਠੀ,ਹਾਂ, ਜਦ ਤਕ ਮੈਂ ਇਜ਼ਰਾਈਲ ਦੀ ਮਾਂ ਬਣ ਕੇ ਨਾ ਉੱਠੀ।+
3 ਤੁਸੀਂ ਆਪਣੇ ਬਾਹਰੀ ਰੂਪ ਨੂੰ ਸ਼ਿੰਗਾਰਨ ਵਿਚ ਨਾ ਲੱਗੀਆਂ ਰਹੋ, ਜਿਵੇਂ ਕਿ ਵਾਲ਼ ਗੁੰਦਣੇ, ਸੋਨੇ ਦੇ ਗਹਿਣੇ ਪਾਉਣੇ+ ਅਤੇ ਸ਼ਾਨਦਾਰ ਕੱਪੜੇ ਪਾਉਣੇ, 4 ਪਰ ਸ਼ਾਂਤ ਅਤੇ ਨਰਮ ਸੁਭਾਅ ਦਾ ਲਿਬਾਸ ਪਹਿਨ ਕੇ ਆਪਣੇ ਆਪ ਨੂੰ ਅੰਦਰੋਂ ਸ਼ਿੰਗਾਰੋ। ਇਹ ਲਿਬਾਸ ਕਦੀ ਪੁਰਾਣਾ ਨਹੀਂ ਹੁੰਦਾ+ ਅਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਹੈ।