ਬਿਵਸਥਾ ਸਾਰ 12:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਮੈਂ ਤੁਹਾਨੂੰ ਜਿਹੜੇ ਵੀ ਹੁਕਮ ਦੇ ਰਿਹਾ ਹਾਂ, ਤੁਸੀਂ ਧਿਆਨ ਨਾਲ ਉਨ੍ਹਾਂ ਦੀ ਪਾਲਣਾ ਕਰਿਓ।+ ਤੁਸੀਂ ਉਨ੍ਹਾਂ ਵਿਚ ਨਾ ਤਾਂ ਕੁਝ ਜੋੜਿਓ ਤੇ ਨਾ ਹੀ ਉਨ੍ਹਾਂ ਵਿੱਚੋਂ ਕੁਝ ਕੱਢਿਓ।+ ਯਹੋਸ਼ੁਆ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 “ਤੂੰ ਬੱਸ ਦਲੇਰ ਬਣ ਅਤੇ ਤਕੜਾ ਹੋ ਅਤੇ ਉਸ ਸਾਰੇ ਕਾਨੂੰਨ ਦੀ ਧਿਆਨ ਨਾਲ ਪਾਲਣਾ ਕਰ ਜਿਸ ਦਾ ਹੁਕਮ ਮੇਰੇ ਸੇਵਕ ਮੂਸਾ ਨੇ ਤੈਨੂੰ ਦਿੱਤਾ ਸੀ। ਉਸ ਤੋਂ ਸੱਜੇ ਜਾਂ ਖੱਬੇ ਨਾ ਮੁੜੀਂ+ ਤਾਂਕਿ ਤੂੰ ਜਿੱਥੇ ਵੀ ਜਾਵੇਂ, ਬੁੱਧ ਤੋਂ ਕੰਮ ਲੈ ਸਕੇਂ।+
32 ਮੈਂ ਤੁਹਾਨੂੰ ਜਿਹੜੇ ਵੀ ਹੁਕਮ ਦੇ ਰਿਹਾ ਹਾਂ, ਤੁਸੀਂ ਧਿਆਨ ਨਾਲ ਉਨ੍ਹਾਂ ਦੀ ਪਾਲਣਾ ਕਰਿਓ।+ ਤੁਸੀਂ ਉਨ੍ਹਾਂ ਵਿਚ ਨਾ ਤਾਂ ਕੁਝ ਜੋੜਿਓ ਤੇ ਨਾ ਹੀ ਉਨ੍ਹਾਂ ਵਿੱਚੋਂ ਕੁਝ ਕੱਢਿਓ।+
7 “ਤੂੰ ਬੱਸ ਦਲੇਰ ਬਣ ਅਤੇ ਤਕੜਾ ਹੋ ਅਤੇ ਉਸ ਸਾਰੇ ਕਾਨੂੰਨ ਦੀ ਧਿਆਨ ਨਾਲ ਪਾਲਣਾ ਕਰ ਜਿਸ ਦਾ ਹੁਕਮ ਮੇਰੇ ਸੇਵਕ ਮੂਸਾ ਨੇ ਤੈਨੂੰ ਦਿੱਤਾ ਸੀ। ਉਸ ਤੋਂ ਸੱਜੇ ਜਾਂ ਖੱਬੇ ਨਾ ਮੁੜੀਂ+ ਤਾਂਕਿ ਤੂੰ ਜਿੱਥੇ ਵੀ ਜਾਵੇਂ, ਬੁੱਧ ਤੋਂ ਕੰਮ ਲੈ ਸਕੇਂ।+