33 ਉਸ ਦੇ ਪੱਲੇ ਸਿਰਫ਼ ਜ਼ਖ਼ਮ ਤੇ ਨਿਰਾਦਰ ਹੀ ਪਵੇਗਾ,+
ਉਸ ਦੀ ਬਦਨਾਮੀ ਮਿਟਾਇਆਂ ਨਾ ਮਿਟੇਗੀ।+
34 ਕਿਉਂਕਿ ਜਲ਼ਨ ਕਰਕੇ ਪਤੀ ਦਾ ਕ੍ਰੋਧ ਭੜਕ ਉੱਠਦਾ ਹੈ;
ਉਹ ਬਦਲਾ ਲੈਣ ਵੇਲੇ ਬਿਲਕੁਲ ਤਰਸ ਨਹੀਂ ਖਾਵੇਗਾ।+
35 ਉਹ ਕੋਈ ਮੁਆਵਜ਼ਾ ਕਬੂਲ ਨਹੀਂ ਕਰੇਗਾ;
ਭਾਵੇਂ ਤੂੰ ਉਸ ਨੂੰ ਜਿੰਨਾ ਮਰਜ਼ੀ ਵੱਡਾ ਤੋਹਫ਼ਾ ਦੇਵੇਂ, ਉਹ ਸ਼ਾਂਤ ਨਹੀਂ ਹੋਵੇਗਾ।