ਕਹਾਉਤਾਂ 11:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਜਿਹੜਾ ਕਿਸੇ ਅਜਨਬੀ ਦੇ ਕਰਜ਼ੇ ਦੀ ਜ਼ਿੰਮੇਵਾਰੀ ਚੁੱਕਦਾ ਹੈ,* ਉਹ ਜ਼ਰੂਰ ਦੁੱਖ ਭੋਗੇਗਾ,+ਪਰ ਜਿਹੜਾ ਲੈਣ-ਦੇਣ ਦੇ ਮਾਮਲੇ ਵਿਚ ਹੱਥ ਮਿਲਾ ਕੇ ਵਾਅਦਾ ਕਰਨ ਤੋਂ ਪਰੇ ਰਹਿੰਦਾ ਹੈ,* ਉਹ ਬਚਿਆ ਰਹੇਗਾ। ਕਹਾਉਤਾਂ 20:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਉਸ ਆਦਮੀ ਦਾ ਕੱਪੜਾ ਲੈ ਲਾ ਜਿਸ ਨੇ ਕਿਸੇ ਅਜਨਬੀ ਦਾ ਜ਼ਿੰਮਾ ਆਪਣੇ ਸਿਰ ਲਿਆ ਹੈ;+ਜੇ ਉਸ ਨੇ ਕਿਸੇ ਪਰਦੇਸੀ ਔਰਤ* ਕਰਕੇ ਕੁਝ ਗਹਿਣੇ ਰੱਖਿਆ ਹੈ, ਤਾਂ ਉਹ ਮੋੜੀਂ ਨਾ।+
15 ਜਿਹੜਾ ਕਿਸੇ ਅਜਨਬੀ ਦੇ ਕਰਜ਼ੇ ਦੀ ਜ਼ਿੰਮੇਵਾਰੀ ਚੁੱਕਦਾ ਹੈ,* ਉਹ ਜ਼ਰੂਰ ਦੁੱਖ ਭੋਗੇਗਾ,+ਪਰ ਜਿਹੜਾ ਲੈਣ-ਦੇਣ ਦੇ ਮਾਮਲੇ ਵਿਚ ਹੱਥ ਮਿਲਾ ਕੇ ਵਾਅਦਾ ਕਰਨ ਤੋਂ ਪਰੇ ਰਹਿੰਦਾ ਹੈ,* ਉਹ ਬਚਿਆ ਰਹੇਗਾ।
16 ਉਸ ਆਦਮੀ ਦਾ ਕੱਪੜਾ ਲੈ ਲਾ ਜਿਸ ਨੇ ਕਿਸੇ ਅਜਨਬੀ ਦਾ ਜ਼ਿੰਮਾ ਆਪਣੇ ਸਿਰ ਲਿਆ ਹੈ;+ਜੇ ਉਸ ਨੇ ਕਿਸੇ ਪਰਦੇਸੀ ਔਰਤ* ਕਰਕੇ ਕੁਝ ਗਹਿਣੇ ਰੱਖਿਆ ਹੈ, ਤਾਂ ਉਹ ਮੋੜੀਂ ਨਾ।+