ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕਹਾਉਤਾਂ 2:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਤਾਂ ਸੋਚਣ-ਸਮਝਣ ਦੀ ਕਾਬਲੀਅਤ ਤੇਰੇ ʼਤੇ ਨਿਗਾਹ ਰੱਖੇਗੀ+

      ਅਤੇ ਸੂਝ-ਬੂਝ ਤੇਰੀ ਹਿਫਾਜ਼ਤ ਕਰੇਗੀ

  • ਕਹਾਉਤਾਂ 2:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਇਹ ਤੈਨੂੰ ਕੁਰਾਹੇ ਪਈ* ਔਰਤ ਤੋਂ ਬਚਾਵੇਗੀ,

      ਬਦਚਲਣ* ਔਰਤ ਦੀਆਂ ਚਿਕਨੀਆਂ-ਚੋਪੜੀਆਂ* ਗੱਲਾਂ ਤੋਂ ਬਚਾਵੇਗੀ,+

  • ਕਹਾਉਤਾਂ 5:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਕਿਉਂਕਿ ਕੁਰਾਹੇ ਪਈ* ਔਰਤ ਦੇ ਬੁੱਲ੍ਹ ਸ਼ਹਿਦ ਦੇ ਛੱਤੇ ਵਾਂਗ ਟਪਕਦੇ ਹਨ+

      ਅਤੇ ਉਸ ਦੀ ਜ਼ਬਾਨ ਤੇਲ ਨਾਲੋਂ ਵੀ ਚਿਕਨੀ ਹੈ।+

  • ਕਹਾਉਤਾਂ 6:23, 24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਕਿਉਂਕਿ ਹੁਕਮ ਦੀਵਾ ਹੈ,+

      ਕਾਨੂੰਨ ਚਾਨਣ ਹੈ+ ਅਤੇ

      ਤਾੜਨਾ ਰਾਹੀਂ ਮਿਲੀ ਸਿੱਖਿਆ ਜੀਵਨ ਨੂੰ ਜਾਂਦਾ ਰਾਹ ਹੈ।+

      24 ਇਹ ਬੁਰੀ ਔਰਤ ਤੋਂ ਤੇਰੀ ਹਿਫਾਜ਼ਤ ਕਰਨਗੇ+

      ਅਤੇ ਬਦਚਲਣ* ਔਰਤ ਦੀਆਂ ਚਿਕਨੀਆਂ-ਚੋਪੜੀਆਂ ਗੱਲਾਂ ਤੋਂ ਤੈਨੂੰ ਬਚਾਉਣਗੇ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ