ਕਹਾਉਤਾਂ 2:4, 5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਜੇ ਤੂੰ ਚਾਂਦੀ ਵਾਂਗ ਇਨ੍ਹਾਂ ਦੀ ਭਾਲ ਕਰਦਾ ਰਹੇਂ+ਅਤੇ ਗੁਪਤ ਖ਼ਜ਼ਾਨੇ ਵਾਂਗ ਇਨ੍ਹਾਂ ਦੀ ਖੋਜ ਕਰਦਾ ਰਹੇਂ;+ 5 ਤਾਂ ਤੂੰ ਯਹੋਵਾਹ ਦੇ ਡਰ ਨੂੰ ਸਮਝੇਂਗਾ+ਅਤੇ ਪਰਮੇਸ਼ੁਰ ਦਾ ਗਿਆਨ ਹਾਸਲ ਕਰੇਂਗਾ।+
4 ਜੇ ਤੂੰ ਚਾਂਦੀ ਵਾਂਗ ਇਨ੍ਹਾਂ ਦੀ ਭਾਲ ਕਰਦਾ ਰਹੇਂ+ਅਤੇ ਗੁਪਤ ਖ਼ਜ਼ਾਨੇ ਵਾਂਗ ਇਨ੍ਹਾਂ ਦੀ ਖੋਜ ਕਰਦਾ ਰਹੇਂ;+ 5 ਤਾਂ ਤੂੰ ਯਹੋਵਾਹ ਦੇ ਡਰ ਨੂੰ ਸਮਝੇਂਗਾ+ਅਤੇ ਪਰਮੇਸ਼ੁਰ ਦਾ ਗਿਆਨ ਹਾਸਲ ਕਰੇਂਗਾ।+