-
ਕਹਾਉਤਾਂ 1:20-22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਬੁੱਧ*+ ਗਲੀਆਂ ਵਿਚ ਪੁਕਾਰਦੀ ਹੈ।+
ਉਸ ਦੀ ਆਵਾਜ਼ ਚੌਂਕਾਂ ਵਿਚ ਗੂੰਜਦੀ ਰਹਿੰਦੀ ਹੈ।+
21 ਭੀੜ-ਭੜੱਕੇ ਵਾਲੀਆਂ ਗਲੀਆਂ ਦੇ ਕੋਨੇ* ʼਤੇ ਇਹ ਹਾਕਾਂ ਮਾਰਦੀ ਹੈ।
ਸ਼ਹਿਰ ਦੇ ਦਰਵਾਜ਼ਿਆਂ ਦੇ ਲਾਂਘਿਆਂ ʼਤੇ ਇਹ ਕਹਿੰਦੀ ਹੈ:+
22 “ਹੇ ਨਾਸਮਝੋ, ਤੁਸੀਂ ਕਦ ਤਕ ਨਾਸਮਝੀ ਨੂੰ ਪਸੰਦ ਕਰਦੇ ਰਹੋਗੇ?
ਹੇ ਮਖੌਲੀਓ, ਤੁਸੀਂ ਕਿੰਨੀ ਦੇਰ ਤਕ ਮਖੌਲ ਉਡਾ ਕੇ ਖ਼ੁਸ਼ ਹੁੰਦੇ ਰਹੋਗੇ?
ਹੇ ਮੂਰਖੋ, ਤੁਸੀਂ ਕਿੰਨਾ ਚਿਰ ਗਿਆਨ ਨਾਲ ਨਫ਼ਰਤ ਕਰਦੇ ਰਹੋਗੇ?+
-