ਕਹਾਉਤਾਂ 7:18, 19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਆ, ਆਪਾਂ ਸਵੇਰ ਤਕ ਪਿਆਰ ਦਾ ਪਿਆਲਾ ਪੀਏ;ਆਪਾਂ ਇਕ-ਦੂਜੇ ਦੇ ਪਿਆਰ ਵਿਚ ਡੁੱਬ ਜਾਈਏ19 ਕਿਉਂਕਿ ਮੇਰਾ ਪਤੀ ਘਰ ਨਹੀਂ ਹੈ;ਉਹ ਦੂਰ ਸਫ਼ਰ ʼਤੇ ਗਿਆ ਹੋਇਆ ਹੈ।
18 ਆ, ਆਪਾਂ ਸਵੇਰ ਤਕ ਪਿਆਰ ਦਾ ਪਿਆਲਾ ਪੀਏ;ਆਪਾਂ ਇਕ-ਦੂਜੇ ਦੇ ਪਿਆਰ ਵਿਚ ਡੁੱਬ ਜਾਈਏ19 ਕਿਉਂਕਿ ਮੇਰਾ ਪਤੀ ਘਰ ਨਹੀਂ ਹੈ;ਉਹ ਦੂਰ ਸਫ਼ਰ ʼਤੇ ਗਿਆ ਹੋਇਆ ਹੈ।