ਕਹਾਉਤਾਂ 12:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਮਿਹਨਤੀਆਂ ਦੇ ਹੱਥ ਰਾਜ ਕਰਨਗੇ,+ਪਰ ਆਲਸੀ ਹੱਥਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਵੇਗੀ।+ ਕਹਾਉਤਾਂ 13:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਆਲਸੀ ਬੰਦਾ ਲਾਲਸਾਵਾਂ ਤਾਂ ਰੱਖਦਾ ਹੈ, ਪਰ ਉਸ ਦੇ ਪੱਲੇ ਕੁਝ ਨਹੀਂ ਪੈਂਦਾ,+ਪਰ ਮਿਹਨਤੀ ਪੂਰੀ ਤਰ੍ਹਾਂ ਸੰਤੁਸ਼ਟ ਹੋਵੇਗਾ।*+ ਕਹਾਉਤਾਂ 21:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਮਿਹਨਤੀ ਦੀਆਂ ਯੋਜਨਾਵਾਂ ਵਾਕਈ ਸਫ਼ਲ* ਬਣਾਉਂਦੀਆਂ ਹਨ,+ਪਰ ਕਾਹਲੀ ਕਰਨ ਵਾਲੇ ਸਾਰੇ ਗ਼ਰੀਬੀ ਵੱਲ ਵਧਦੇ ਜਾਂਦੇ ਹਨ।+
4 ਆਲਸੀ ਬੰਦਾ ਲਾਲਸਾਵਾਂ ਤਾਂ ਰੱਖਦਾ ਹੈ, ਪਰ ਉਸ ਦੇ ਪੱਲੇ ਕੁਝ ਨਹੀਂ ਪੈਂਦਾ,+ਪਰ ਮਿਹਨਤੀ ਪੂਰੀ ਤਰ੍ਹਾਂ ਸੰਤੁਸ਼ਟ ਹੋਵੇਗਾ।*+