ਕਹਾਉਤਾਂ 2:10-12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜਦੋਂ ਬੁੱਧ ਤੇਰੇ ਦਿਲ ਵਿਚ ਸਮਾਏਗੀ+ਅਤੇ ਗਿਆਨ ਤੇਰੇ ਜੀਅ ਨੂੰ ਚੰਗਾ ਲੱਗੇਗਾ,+11 ਤਾਂ ਸੋਚਣ-ਸਮਝਣ ਦੀ ਕਾਬਲੀਅਤ ਤੇਰੇ ʼਤੇ ਨਿਗਾਹ ਰੱਖੇਗੀ+ਅਤੇ ਸੂਝ-ਬੂਝ ਤੇਰੀ ਹਿਫਾਜ਼ਤ ਕਰੇਗੀ12 ਤਾਂਕਿ ਬੁਰੇ ਰਾਹ ਤੋਂ ਤੇਰਾ ਬਚਾਅ ਹੋਵੇਅਤੇ ਉਸ ਆਦਮੀ ਤੋਂ ਜੋ ਖੋਟੀਆਂ ਗੱਲਾਂ ਕਰਦਾ ਹੈ,+
10 ਜਦੋਂ ਬੁੱਧ ਤੇਰੇ ਦਿਲ ਵਿਚ ਸਮਾਏਗੀ+ਅਤੇ ਗਿਆਨ ਤੇਰੇ ਜੀਅ ਨੂੰ ਚੰਗਾ ਲੱਗੇਗਾ,+11 ਤਾਂ ਸੋਚਣ-ਸਮਝਣ ਦੀ ਕਾਬਲੀਅਤ ਤੇਰੇ ʼਤੇ ਨਿਗਾਹ ਰੱਖੇਗੀ+ਅਤੇ ਸੂਝ-ਬੂਝ ਤੇਰੀ ਹਿਫਾਜ਼ਤ ਕਰੇਗੀ12 ਤਾਂਕਿ ਬੁਰੇ ਰਾਹ ਤੋਂ ਤੇਰਾ ਬਚਾਅ ਹੋਵੇਅਤੇ ਉਸ ਆਦਮੀ ਤੋਂ ਜੋ ਖੋਟੀਆਂ ਗੱਲਾਂ ਕਰਦਾ ਹੈ,+