ਅੱਯੂਬ 27:13, 14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਦੁਸ਼ਟ ਦਾ ਪਰਮੇਸ਼ੁਰ ਵੱਲੋਂ ਇਹੀ ਹਿੱਸਾ ਹੈ,+ਜ਼ਾਲਮਾਂ ਨੂੰ ਸਰਬਸ਼ਕਤੀਮਾਨ ਤੋਂ ਇਹੀ ਵਿਰਾਸਤ ਮਿਲਦੀ ਹੈ। 14 ਭਾਵੇਂ ਉਸ ਦੇ ਬਹੁਤ ਸਾਰੇ ਪੁੱਤਰ ਹੋ ਜਾਣ, ਉਹ ਤਲਵਾਰ ਨਾਲ ਡਿਗਣਗੇ,+ਉਸ ਦੀ ਔਲਾਦ ਨੂੰ ਪੇਟ ਭਰ ਖਾਣਾ ਨਹੀਂ ਮਿਲੇਗਾ।
13 ਦੁਸ਼ਟ ਦਾ ਪਰਮੇਸ਼ੁਰ ਵੱਲੋਂ ਇਹੀ ਹਿੱਸਾ ਹੈ,+ਜ਼ਾਲਮਾਂ ਨੂੰ ਸਰਬਸ਼ਕਤੀਮਾਨ ਤੋਂ ਇਹੀ ਵਿਰਾਸਤ ਮਿਲਦੀ ਹੈ। 14 ਭਾਵੇਂ ਉਸ ਦੇ ਬਹੁਤ ਸਾਰੇ ਪੁੱਤਰ ਹੋ ਜਾਣ, ਉਹ ਤਲਵਾਰ ਨਾਲ ਡਿਗਣਗੇ,+ਉਸ ਦੀ ਔਲਾਦ ਨੂੰ ਪੇਟ ਭਰ ਖਾਣਾ ਨਹੀਂ ਮਿਲੇਗਾ।