ਰਸੂਲਾਂ ਦੇ ਕੰਮ 4:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਜਦੋਂ ਉਨ੍ਹਾਂ ਨੇ ਗੱਲ ਕਰਨ ਵਿਚ ਪਤਰਸ ਤੇ ਯੂਹੰਨਾ ਦੀ ਦਲੇਰੀ ਦੇਖੀ ਅਤੇ ਜਾਣ ਲਿਆ ਕਿ ਉਹ ਦੋਵੇਂ ਘੱਟ ਪੜ੍ਹੇ-ਲਿਖੇ* ਅਤੇ ਆਮ ਆਦਮੀ ਸਨ,+ ਤਾਂ ਉਨ੍ਹਾਂ ਨੂੰ ਬੜੀ ਹੈਰਾਨੀ ਹੋਈ। ਉਨ੍ਹਾਂ ਨੇ ਪਛਾਣ ਲਿਆ ਕਿ ਉਹ ਦੋਵੇਂ ਯਿਸੂ ਨਾਲ ਹੁੰਦੇ ਸਨ।+
13 ਜਦੋਂ ਉਨ੍ਹਾਂ ਨੇ ਗੱਲ ਕਰਨ ਵਿਚ ਪਤਰਸ ਤੇ ਯੂਹੰਨਾ ਦੀ ਦਲੇਰੀ ਦੇਖੀ ਅਤੇ ਜਾਣ ਲਿਆ ਕਿ ਉਹ ਦੋਵੇਂ ਘੱਟ ਪੜ੍ਹੇ-ਲਿਖੇ* ਅਤੇ ਆਮ ਆਦਮੀ ਸਨ,+ ਤਾਂ ਉਨ੍ਹਾਂ ਨੂੰ ਬੜੀ ਹੈਰਾਨੀ ਹੋਈ। ਉਨ੍ਹਾਂ ਨੇ ਪਛਾਣ ਲਿਆ ਕਿ ਉਹ ਦੋਵੇਂ ਯਿਸੂ ਨਾਲ ਹੁੰਦੇ ਸਨ।+