ਬਿਵਸਥਾ ਸਾਰ 28:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 “ਤੁਹਾਡੇ ਬੁਰੇ ਕੰਮਾਂ ਕਰਕੇ ਅਤੇ ਯਹੋਵਾਹ ਨੂੰ ਤਿਆਗਣ ਕਰਕੇ ਉਹ* ਤੁਹਾਨੂੰ ਸਰਾਪ ਦੇਵੇਗਾ, ਤੁਹਾਡੇ ਸਾਰੇ ਕੰਮਾਂ ਵਿਚ ਗੜਬੜੀ ਫੈਲਾ ਦੇਵੇਗਾ ਅਤੇ ਤੁਹਾਨੂੰ ਸਜ਼ਾ ਦੇਵੇਗਾ। ਉਹ ਉਦੋਂ ਤਕ ਇਸ ਤਰ੍ਹਾਂ ਕਰਦਾ ਰਹੇਗਾ ਜਦ ਤਕ ਤੁਸੀਂ ਦੇਖਦੇ ਹੀ ਦੇਖਦੇ ਪੂਰੀ ਤਰ੍ਹਾਂ ਨਾਸ਼ ਨਹੀਂ ਹੋ ਜਾਂਦੇ।+
20 “ਤੁਹਾਡੇ ਬੁਰੇ ਕੰਮਾਂ ਕਰਕੇ ਅਤੇ ਯਹੋਵਾਹ ਨੂੰ ਤਿਆਗਣ ਕਰਕੇ ਉਹ* ਤੁਹਾਨੂੰ ਸਰਾਪ ਦੇਵੇਗਾ, ਤੁਹਾਡੇ ਸਾਰੇ ਕੰਮਾਂ ਵਿਚ ਗੜਬੜੀ ਫੈਲਾ ਦੇਵੇਗਾ ਅਤੇ ਤੁਹਾਨੂੰ ਸਜ਼ਾ ਦੇਵੇਗਾ। ਉਹ ਉਦੋਂ ਤਕ ਇਸ ਤਰ੍ਹਾਂ ਕਰਦਾ ਰਹੇਗਾ ਜਦ ਤਕ ਤੁਸੀਂ ਦੇਖਦੇ ਹੀ ਦੇਖਦੇ ਪੂਰੀ ਤਰ੍ਹਾਂ ਨਾਸ਼ ਨਹੀਂ ਹੋ ਜਾਂਦੇ।+