ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 15:32-34
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 32 ਜਦ ਦਾਊਦ ਉਸ ਚੋਟੀ ʼਤੇ ਪਹੁੰਚਿਆ ਜਿੱਥੇ ਲੋਕ ਪਰਮੇਸ਼ੁਰ ਅੱਗੇ ਮੱਥਾ ਟੇਕਦੇ ਹੁੰਦੇ ਸਨ, ਤਾਂ ਉੱਥੇ ਅਰਕੀ+ ਹੂਸ਼ਈ+ ਉਸ ਨੂੰ ਮਿਲਣ ਆਇਆ। ਉਸ ਦਾ ਚੋਗਾ ਫਟਿਆ ਹੋਇਆ ਸੀ ਅਤੇ ਉਸ ਨੇ ਸਿਰ ʼਤੇ ਮਿੱਟੀ ਪਾਈ ਹੋਈ ਸੀ। 33 ਪਰ ਦਾਊਦ ਨੇ ਉਸ ਨੂੰ ਕਿਹਾ: “ਜੇ ਤੂੰ ਮੇਰੇ ਨਾਲ ਪਾਰ ਲੰਘਿਆ, ਤਾਂ ਤੂੰ ਮੇਰੇ ʼਤੇ ਬੋਝ ਬਣ ਜਾਵੇਂਗਾ। 34 ਪਰ ਜੇ ਤੂੰ ਸ਼ਹਿਰ ਮੁੜ ਜਾਵੇਂ ਅਤੇ ਅਬਸ਼ਾਲੋਮ ਨੂੰ ਕਹੇਂ, ‘ਹੇ ਮਹਾਰਾਜ, ਮੈਂ ਤੇਰਾ ਸੇਵਕ ਹਾਂ। ਬੀਤੇ ਸਮੇਂ ਵਿਚ ਮੈਂ ਤੇਰੇ ਪਿਤਾ ਦਾ ਸੇਵਕ ਸੀ, ਪਰ ਹੁਣ ਮੈਂ ਤੇਰਾ ਸੇਵਕ ਹਾਂ,’+ ਤਾਂ ਤੂੰ ਮੇਰੀ ਖ਼ਾਤਰ ਅਹੀਥੋਫਲ ਦੀ ਸਲਾਹ ਨੂੰ ਨਾਕਾਮ ਕਰ ਸਕਦਾ ਹੈਂ।+

  • ਕਹਾਉਤਾਂ 22:29
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 29 ਕੀ ਤੂੰ ਕਿਸੇ ਆਦਮੀ ਨੂੰ ਆਪਣੇ ਕੰਮ ਵਿਚ ਮਾਹਰ ਦੇਖਿਆ ਹੈ?

      ਉਹ ਰਾਜਿਆਂ ਸਾਮ੍ਹਣੇ ਖੜ੍ਹਾ ਹੋਵੇਗਾ;+

      ਉਹ ਆਮ ਆਦਮੀਆਂ ਅੱਗੇ ਨਹੀਂ ਖੜ੍ਹੇਗਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ