ਕਹਾਉਤਾਂ 16:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਇਨਸਾਨ ਆਪਣੇ ਮਨ ਦੇ ਖ਼ਿਆਲ ਤਿਆਰ ਤਾਂ ਕਰਦਾ ਹੈ,*ਪਰ ਜੋ ਜਵਾਬ* ਉਹ ਦਿੰਦਾ ਹੈ, ਉਹ ਯਹੋਵਾਹ ਵੱਲੋਂ ਹੁੰਦਾ ਹੈ।+ ਯਿਰਮਿਯਾਹ 10:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਹੇ ਯਹੋਵਾਹ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਨਸਾਨ ਨੂੰ ਆਪਣਾ ਰਾਹ ਚੁਣਨ ਦਾ ਹੱਕ ਨਹੀਂਅਤੇ ਉਹ ਇਸ ਕਾਬਲ ਵੀ ਨਹੀਂ ਕਿ ਆਪਣੇ ਕਦਮਾਂ ਨੂੰ ਸੇਧ ਦੇਵੇ।+
23 ਹੇ ਯਹੋਵਾਹ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਨਸਾਨ ਨੂੰ ਆਪਣਾ ਰਾਹ ਚੁਣਨ ਦਾ ਹੱਕ ਨਹੀਂਅਤੇ ਉਹ ਇਸ ਕਾਬਲ ਵੀ ਨਹੀਂ ਕਿ ਆਪਣੇ ਕਦਮਾਂ ਨੂੰ ਸੇਧ ਦੇਵੇ।+