ਕਹਾਉਤਾਂ 16:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਫ਼ਸਾਦੀ* ਝਗੜੇ ਕਰਾਉਂਦਾ ਹੈ+ਅਤੇ ਬਦਨਾਮ ਕਰਨ ਵਾਲਾ ਜਿਗਰੀ ਦੋਸਤਾਂ ਵਿਚ ਫੁੱਟ ਪਾ ਦਿੰਦਾ ਹੈ।+