ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 23:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 “ਤੂੰ ਝੂਠੇ ਦੋਸ਼ ਵਿਚ ਕਿਸੇ ਦਾ ਸਾਥ ਨਾ ਦੇਈਂ ਅਤੇ ਬੇਕਸੂਰ ਅਤੇ ਧਰਮੀ ਨੂੰ ਜਾਨੋਂ ਨਾ ਮਾਰੀਂ ਕਿਉਂਕਿ ਮੈਂ ਦੁਸ਼ਟ ਨੂੰ ਧਰਮੀ ਨਹੀਂ ਠਹਿਰਾਵਾਂਗਾ।+

  • 1 ਰਾਜਿਆਂ 21:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਫਿਰ ਦੋ ਨਿਕੰਮੇ ਆਦਮੀ ਆਏ ਅਤੇ ਨਾਬੋਥ ਦੇ ਸਾਮ੍ਹਣੇ ਬੈਠ ਕੇ ਉਸ ਖ਼ਿਲਾਫ਼ ਲੋਕਾਂ ਅੱਗੇ ਇਹ ਗਵਾਹੀ ਦੇਣ ਲੱਗੇ: “ਨਾਬੋਥ ਨੇ ਪਰਮੇਸ਼ੁਰ ਅਤੇ ਰਾਜੇ ਦੀ ਨਿੰਦਿਆ ਕੀਤੀ ਹੈ!”+ ਇਸ ਤੋਂ ਬਾਅਦ ਉਹ ਉਸ ਨੂੰ ਸ਼ਹਿਰ ਦੇ ਬਾਹਰ ਲਿਆਏ ਅਤੇ ਉਸ ਨੂੰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ।+

  • ਯਸਾਯਾਹ 5:22, 23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਹਾਇ ਉਨ੍ਹਾਂ ਉੱਤੇ ਜੋ ਦਾਖਰਸ ਪੀਣ ਵਿਚ ਸ਼ੇਰ ਹਨ

      ਅਤੇ ਉਨ੍ਹਾਂ ਆਦਮੀਆਂ ਉੱਤੇ ਜੋ ਮਸਾਲੇਦਾਰ ਸ਼ਰਾਬ ਬਣਾਉਣ ਵਿਚ ਮਾਹਰ ਹਨ,+

      23 ਜੋ ਰਿਸ਼ਵਤ ਲੈ ਕੇ ਦੁਸ਼ਟ ਨੂੰ ਬਰੀ ਕਰਦੇ ਹਨ+

      ਅਤੇ ਧਰਮੀ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਦੇ ਹਨ!+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ