ਜ਼ਬੂਰ 18:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਸ਼ੁੱਧ ਇਨਸਾਨ ਨਾਲ ਤੂੰ ਸ਼ੁੱਧਤਾ ਨਾਲ,+ਪਰ ਟੇਢੇ ਇਨਸਾਨ ਨਾਲ ਤੂੰ ਹੁਸ਼ਿਆਰੀ ਨਾਲ ਪੇਸ਼ ਆਉਂਦਾ ਹੈਂ।+ ਕਹਾਉਤਾਂ 6:14, 15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਖੋਟੇ ਦਿਲ ਨਾਲਉਹ ਹਮੇਸ਼ਾ ਬੁਰਾ ਕਰਨ ਦੀ ਸਾਜ਼ਸ਼ ਘੜਦਾ+ ਤੇ ਝਗੜੇ ਪੁਆਉਂਦਾ ਹੈ।+ 15 ਇਸ ਲਈ ਤਬਾਹੀ ਉਸ ਉੱਤੇ ਅਚਾਨਕ ਆ ਪਵੇਗੀ;ਪਲ ਵਿਚ ਹੀ ਉਸ ਦਾ ਅਜਿਹਾ ਹਸ਼ਰ ਹੋਵੇਗਾ ਜਿਸ ਦਾ ਕੋਈ ਇਲਾਜ ਨਹੀਂ।+
14 ਖੋਟੇ ਦਿਲ ਨਾਲਉਹ ਹਮੇਸ਼ਾ ਬੁਰਾ ਕਰਨ ਦੀ ਸਾਜ਼ਸ਼ ਘੜਦਾ+ ਤੇ ਝਗੜੇ ਪੁਆਉਂਦਾ ਹੈ।+ 15 ਇਸ ਲਈ ਤਬਾਹੀ ਉਸ ਉੱਤੇ ਅਚਾਨਕ ਆ ਪਵੇਗੀ;ਪਲ ਵਿਚ ਹੀ ਉਸ ਦਾ ਅਜਿਹਾ ਹਸ਼ਰ ਹੋਵੇਗਾ ਜਿਸ ਦਾ ਕੋਈ ਇਲਾਜ ਨਹੀਂ।+