ਕਹਾਉਤਾਂ 12:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਚਿੰਤਾ ਮਨੁੱਖ ਦੇ ਦਿਲ ਨੂੰ ਝੁਕਾ ਦਿੰਦੀ ਹੈ,*+ਪਰ ਚੰਗੀ ਗੱਲ ਇਸ ਨੂੰ ਖ਼ੁਸ਼ ਕਰ ਦਿੰਦੀ ਹੈ।+ ਕਹਾਉਤਾਂ 15:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਜੇ ਦਿਲ ਖ਼ੁਸ਼ ਹੋਵੇ, ਤਾਂ ਚਿਹਰਾ ਵੀ ਖਿੜਿਆ ਹੁੰਦਾ ਹੈ,ਪਰ ਦਿਲ ਦੀ ਉਦਾਸੀ ਮਨ ਨੂੰ ਕੁਚਲ ਦਿੰਦੀ ਹੈ।+