-
ਉਪਦੇਸ਼ਕ ਦੀ ਕਿਤਾਬ 9:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਮੂਰਖਾਂ ਉੱਤੇ ਰਾਜ ਕਰਨ ਵਾਲੇ ਰਾਜੇ ਦਾ ਰੌਲ਼ਾ ਸੁਣਨ ਨਾਲੋਂ ਸ਼ਾਂਤੀ ਨਾਲ ਬੋਲਣ ਵਾਲੇ ਬੁੱਧੀਮਾਨ ਦੀ ਗੱਲ ਸੁਣਨੀ ਚੰਗੀ ਹੈ।
-
-
ਯਾਕੂਬ 3:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਤੁਹਾਡੇ ਵਿੱਚੋਂ ਕੌਣ ਬੁੱਧੀਮਾਨ ਅਤੇ ਸਮਝਦਾਰ ਹੈ? ਉਹ ਆਪਣੇ ਚੰਗੇ ਚਾਲ-ਚਲਣ ਰਾਹੀਂ ਦਿਖਾਵੇ ਕਿ ਉਹ ਸਾਰੇ ਕੰਮ ਨਰਮਾਈ ਨਾਲ ਕਰਦਾ ਹੈ ਜੋ ਬੁੱਧ ਦੀ ਮਦਦ ਨਾਲ ਪੈਦਾ ਹੁੰਦੀ ਹੈ।
-