ਕਹਾਉਤਾਂ 12:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਆਦਮੀ ਆਪਣੀਆਂ ਗੱਲਾਂ* ਦੇ ਫਲ ਕਾਰਨ ਭਲਾਈ ਨਾਲ ਰੱਜਦਾ ਹੈ+ਅਤੇ ਉਸ ਦੇ ਹੱਥਾਂ ਦੀ ਕਰਨੀ ਦਾ ਉਸ ਨੂੰ ਫਲ ਮਿਲੇਗਾ। ਕਹਾਉਤਾਂ 13:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਆਦਮੀ ਆਪਣੀਆਂ ਗੱਲਾਂ* ਦੇ ਫਲ ਕਾਰਨ ਭਲਾਈ ਖਾਵੇਗਾ,+ਪਰ ਧੋਖੇਬਾਜ਼ ਦੀ ਇੱਛਾ ਜ਼ੁਲਮ ਕਰਨ ਦੀ ਹੁੰਦੀ ਹੈ।