-
ਉਤਪਤ 50:19-21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਯੂਸੁਫ਼ ਨੇ ਉਨ੍ਹਾਂ ਨੂੰ ਕਿਹਾ: “ਡਰੋ ਨਾ। ਕੀ ਮੈਂ ਪਰਮੇਸ਼ੁਰ ਹਾਂ? 20 ਭਾਵੇਂ ਤੁਸੀਂ ਮੇਰੇ ਨਾਲ ਬੁਰਾ ਕਰਨ ਬਾਰੇ ਸੋਚਿਆ ਸੀ,+ ਪਰ ਤੁਸੀਂ ਜੋ ਵੀ ਮੇਰੇ ਨਾਲ ਕੀਤਾ, ਉਸ ਨੂੰ ਪਰਮੇਸ਼ੁਰ ਨੇ ਬਹੁਤ ਸਾਰੀਆਂ ਜਾਨਾਂ ਬਚਾਉਣ ਲਈ ਭਲਾਈ ਵਿਚ ਬਦਲ ਦਿੱਤਾ। ਅੱਜ ਪਰਮੇਸ਼ੁਰ ਇਸੇ ਤਰ੍ਹਾਂ ਕਰ ਰਿਹਾ ਹੈ।+ 21 ਇਸ ਲਈ ਤੁਸੀਂ ਡਰੋ ਨਾ। ਮੈਂ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਭੋਜਨ ਦਿੰਦਾ ਰਹਾਂਗਾ।”+ ਇਸ ਤਰ੍ਹਾਂ ਯੂਸੁਫ਼ ਨੇ ਉਨ੍ਹਾਂ ਨੂੰ ਤਸੱਲੀ ਦਿੱਤੀ ਅਤੇ ਆਪਣੀਆਂ ਗੱਲਾਂ ਨਾਲ ਉਨ੍ਹਾਂ ਨੂੰ ਭਰੋਸਾ ਦਿਵਾਇਆ।
-