-
ਕਹਾਉਤਾਂ 6:9-11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਓਏ ਆਲਸੀਆ, ਤੂੰ ਕਿੰਨਾ ਚਿਰ ਲੰਮਾ ਪਿਆ ਰਹੇਂਗਾ?
ਤੂੰ ਕਦੋਂ ਨੀਂਦ ਤੋਂ ਜਾਗੇਂਗਾ?
-
-
ਕਹਾਉਤਾਂ 24:30, 31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਮੈਂ ਦੇਖਿਆ ਕਿ ਇਹ ਜੰਗਲੀ ਬੂਟੀ ਨਾਲ ਭਰਿਆ ਪਿਆ ਸੀ;
ਜ਼ਮੀਨ ਬਿੱਛੂ ਬੂਟੀਆਂ ਨਾਲ ਢਕੀ ਹੋਈ ਸੀ
ਅਤੇ ਇਸ ਦੀ ਵਗਲ਼ੀ ਪੱਥਰ ਦੀ ਕੰਧ ਢੱਠੀ ਹੋਈ ਸੀ।+
-
-
ਕਹਾਉਤਾਂ 26:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਆਲਸੀ ਦਾਅਵਤ ਦੇ ਕਟੋਰੇ ਵਿਚ ਹੱਥ ਤਾਂ ਡੋਬਦਾ ਹੈ,
ਪਰ ਇਸ ਨੂੰ ਮੂੰਹ ਤਕ ਲਿਆਉਣ ਨਾਲ ਹੀ ਉਹ ਥੱਕ ਜਾਂਦਾ ਹੈ।+
-