ਕਹਾਉਤਾਂ 14:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ, ਉਹ ਸੂਝ-ਬੂਝ ਨਾਲ ਭਰਪੂਰ ਹੈ,+ਪਰ ਜਿਹੜਾ ਝੱਟ ਗਰਮ ਹੋ ਜਾਂਦਾ ਹੈ, ਉਹ ਆਪਣੀ ਮੂਰਖਤਾਈ ਦਿਖਾ ਦਿੰਦਾ ਹੈ।+ 2 ਤਿਮੋਥਿਉਸ 2:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਇਸ ਤੋਂ ਇਲਾਵਾ, ਮੂਰਖਤਾ ਭਰੀ ਅਤੇ ਫ਼ਜ਼ੂਲ ਬਹਿਸਬਾਜ਼ੀ ਵਿਚ ਨਾ ਪੈ+ ਕਿਉਂਕਿ ਤੂੰ ਜਾਣਦਾ ਹੈਂ ਕਿ ਇਸ ਕਰਕੇ ਲੜਾਈ-ਝਗੜੇ ਹੁੰਦੇ ਹਨ।
29 ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ, ਉਹ ਸੂਝ-ਬੂਝ ਨਾਲ ਭਰਪੂਰ ਹੈ,+ਪਰ ਜਿਹੜਾ ਝੱਟ ਗਰਮ ਹੋ ਜਾਂਦਾ ਹੈ, ਉਹ ਆਪਣੀ ਮੂਰਖਤਾਈ ਦਿਖਾ ਦਿੰਦਾ ਹੈ।+
23 ਇਸ ਤੋਂ ਇਲਾਵਾ, ਮੂਰਖਤਾ ਭਰੀ ਅਤੇ ਫ਼ਜ਼ੂਲ ਬਹਿਸਬਾਜ਼ੀ ਵਿਚ ਨਾ ਪੈ+ ਕਿਉਂਕਿ ਤੂੰ ਜਾਣਦਾ ਹੈਂ ਕਿ ਇਸ ਕਰਕੇ ਲੜਾਈ-ਝਗੜੇ ਹੁੰਦੇ ਹਨ।