ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੇਵੀਆਂ 19:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 “‘ਤੁਸੀਂ ਕਿਸੇ ਨੂੰ ਬਦਨਾਮ ਕਰਨ ਲਈ ਇੱਧਰ-ਉੱਧਰ ਜਾ ਕੇ ਝੂਠੀਆਂ ਗੱਲਾਂ ਨਾ ਫੈਲਾਓ।+ ਤੁਸੀਂ ਆਪਣੇ ਗੁਆਂਢੀ ਦੀ ਜਾਨ* ਦੇ ਦੁਸ਼ਮਣ ਨਾ ਬਣੋ।*+ ਮੈਂ ਯਹੋਵਾਹ ਹਾਂ।

  • ਕਹਾਉਤਾਂ 11:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਦੂਜਿਆਂ ਨੂੰ ਬਦਨਾਮ ਕਰਨ ਵਾਲਾ ਇਨਸਾਨ ਭੇਤ ਜ਼ਾਹਰ ਕਰਦਾ ਫਿਰਦਾ ਹੈ,+

      ਪਰ ਭਰੋਸੇਯੋਗ ਇਨਸਾਨ* ਰਾਜ਼ ਨੂੰ ਰਾਜ਼ ਹੀ ਰੱਖਦਾ ਹੈ।*

  • ਕਹਾਉਤਾਂ 25:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਆਪਣੇ ਗੁਆਂਢੀ ਨਾਲ ਮਾਮਲੇ ਬਾਰੇ ਗੱਲ ਕਰ,+

      ਪਰ ਤੈਨੂੰ ਦੱਸਿਆ ਗਿਆ ਰਾਜ਼* ਜ਼ਾਹਰ ਨਾ ਕਰੀਂ+

  • ਕਹਾਉਤਾਂ 25:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਉੱਤਰ ਦੀ ਹਵਾ ਮੋਹਲੇਧਾਰ ਮੀਂਹ ਲਿਆਉਂਦੀ ਹੈ

      ਅਤੇ ਚੁਗ਼ਲੀਆਂ ਕਰਨ ਵਾਲੀ ਜੀਭ ਚਿਹਰੇ ʼਤੇ ਗੁੱਸਾ ਲਿਆਉਂਦੀ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ