ਜ਼ਬੂਰ 37:25, 26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਮੈਂ ਪਹਿਲਾਂ ਜਵਾਨ ਸੀ, ਹੁਣ ਬੁੱਢਾ ਹੋ ਗਿਆ ਹਾਂ,ਪਰ ਮੈਂ ਨਾ ਤਾਂ ਕਦੇ ਧਰਮੀ ਨੂੰ ਤਿਆਗਿਆ ਹੋਇਆ+ਅਤੇ ਨਾ ਹੀ ਉਸ ਦੇ ਬੱਚਿਆਂ ਨੂੰ ਰੋਟੀ* ਲਈ ਹੱਥ ਫੈਲਾਉਂਦੇ ਦੇਖਿਆ ਹੈ।+ 26 ਉਹ ਹਮੇਸ਼ਾ ਖੁੱਲ੍ਹੇ ਦਿਲ ਨਾਲ ਉਧਾਰ ਦਿੰਦਾ ਹੈ,+ਉਸ ਦੇ ਬੱਚਿਆਂ ਨੂੰ ਬਰਕਤਾਂ ਮਿਲਣਗੀਆਂ। ਜ਼ਬੂਰ 112:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਸ ਨੇ ਖੁੱਲ੍ਹੇ ਦਿਲ ਨਾਲ ਵੰਡਿਆ ਹੈ; ਉਸ ਨੇ ਗ਼ਰੀਬਾਂ ਨੂੰ ਦਿੱਤਾ ਹੈ।+ צ [ਸਾਦੇ] ਉਸ ਦੇ ਸਹੀ ਕੰਮਾਂ ਦਾ ਫਲ ਸਦਾ ਰਹਿੰਦਾ ਹੈ।+ ק [ਕੋਫ਼] ਉਸ ਦੀ ਤਾਕਤ ਦੀ ਸ਼ਾਨ ਵਧਾਈ ਜਾਵੇਗੀ।* ਲੂਕਾ 6:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਹਰ ਕੋਈ ਜੋ ਤੇਰੇ ਤੋਂ ਕੁਝ ਮੰਗਦਾ ਹੈ,+ ਉਸ ਨੂੰ ਦੇ ਦੇ ਅਤੇ ਜਿਹੜਾ ਤੇਰੀਆਂ ਚੀਜ਼ਾਂ ਖੋਹ ਲੈਂਦਾ ਹੈ, ਉਸ ਤੋਂ ਆਪਣੀਆਂ ਚੀਜ਼ਾਂ ਵਾਪਸ ਨਾ ਮੰਗ।
25 ਮੈਂ ਪਹਿਲਾਂ ਜਵਾਨ ਸੀ, ਹੁਣ ਬੁੱਢਾ ਹੋ ਗਿਆ ਹਾਂ,ਪਰ ਮੈਂ ਨਾ ਤਾਂ ਕਦੇ ਧਰਮੀ ਨੂੰ ਤਿਆਗਿਆ ਹੋਇਆ+ਅਤੇ ਨਾ ਹੀ ਉਸ ਦੇ ਬੱਚਿਆਂ ਨੂੰ ਰੋਟੀ* ਲਈ ਹੱਥ ਫੈਲਾਉਂਦੇ ਦੇਖਿਆ ਹੈ।+ 26 ਉਹ ਹਮੇਸ਼ਾ ਖੁੱਲ੍ਹੇ ਦਿਲ ਨਾਲ ਉਧਾਰ ਦਿੰਦਾ ਹੈ,+ਉਸ ਦੇ ਬੱਚਿਆਂ ਨੂੰ ਬਰਕਤਾਂ ਮਿਲਣਗੀਆਂ।
9 ਉਸ ਨੇ ਖੁੱਲ੍ਹੇ ਦਿਲ ਨਾਲ ਵੰਡਿਆ ਹੈ; ਉਸ ਨੇ ਗ਼ਰੀਬਾਂ ਨੂੰ ਦਿੱਤਾ ਹੈ।+ צ [ਸਾਦੇ] ਉਸ ਦੇ ਸਹੀ ਕੰਮਾਂ ਦਾ ਫਲ ਸਦਾ ਰਹਿੰਦਾ ਹੈ।+ ק [ਕੋਫ਼] ਉਸ ਦੀ ਤਾਕਤ ਦੀ ਸ਼ਾਨ ਵਧਾਈ ਜਾਵੇਗੀ।*
30 ਹਰ ਕੋਈ ਜੋ ਤੇਰੇ ਤੋਂ ਕੁਝ ਮੰਗਦਾ ਹੈ,+ ਉਸ ਨੂੰ ਦੇ ਦੇ ਅਤੇ ਜਿਹੜਾ ਤੇਰੀਆਂ ਚੀਜ਼ਾਂ ਖੋਹ ਲੈਂਦਾ ਹੈ, ਉਸ ਤੋਂ ਆਪਣੀਆਂ ਚੀਜ਼ਾਂ ਵਾਪਸ ਨਾ ਮੰਗ।