10 ਅਤੇ ਸਾਦੋਕ ਦੇ ਘਰਾਣੇ ਦੇ ਮੁੱਖ ਪੁਜਾਰੀ ਅਜ਼ਰਯਾਹ ਨੇ ਉਸ ਨੂੰ ਕਿਹਾ: “ਜਦੋਂ ਤੋਂ ਲੋਕਾਂ ਨੇ ਯਹੋਵਾਹ ਦੇ ਭਵਨ ਵਿਚ ਦਾਨ ਲਿਆਉਣਾ ਸ਼ੁਰੂ ਕੀਤਾ ਹੈ,+ ਉਦੋਂ ਤੋਂ ਲੋਕ ਰੱਜ ਕੇ ਖਾਂਦੇ ਹਨ ਅਤੇ ਬਹੁਤ ਕੁਝ ਬਚ ਵੀ ਜਾਂਦਾ ਹੈ ਕਿਉਂਕਿ ਯਹੋਵਾਹ ਨੇ ਆਪਣੀ ਪਰਜਾ ਨੂੰ ਬਰਕਤ ਦਿੱਤੀ ਹੈ ਅਤੇ ਦੇਖ, ਆਹ ਕਿੰਨਾ ਕੁਝ ਬਚਿਆ ਪਿਆ ਹੈ।”+