ਕਹਾਉਤਾਂ 23:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਹੱਦਾਂ ਠਹਿਰਾਉਣ ਲਈ ਲਾਏ ਪੁਰਾਣੇ ਨਿਸ਼ਾਨ ਨੂੰ ਨਾ ਸਰਕਾ+ਅਤੇ ਨਾ ਹੀ ਯਤੀਮ* ਦੇ ਖੇਤ ਉੱਤੇ ਨਾਜਾਇਜ਼ ਹੱਕ ਜਤਾ।