ਕਹਾਉਤਾਂ 4:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਬੁੱਧ ਹਾਸਲ ਕਰ ਤੇ ਸਮਝ ਪ੍ਰਾਪਤ ਕਰ।+ ਜੋ ਮੈਂ ਕਹਿੰਦਾ ਹਾਂ, ਉਹ ਭੁੱਲੀਂ ਨਾ ਅਤੇ ਨਾ ਉਸ ਤੋਂ ਮੂੰਹ ਮੋੜੀਂ। ਕਹਾਉਤਾਂ 16:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਸੋਨੇ ਨਾਲੋਂ ਬੁੱਧ ਹਾਸਲ ਕਰਨੀ ਕਿਤੇ ਬਿਹਤਰ ਹੈ!+ ਅਤੇ ਚਾਂਦੀ ਨਾਲੋਂ ਸਮਝ ਹਾਸਲ ਕਰਨੀ ਚੰਗੀ ਹੈ।+