ਕਹਾਉਤਾਂ 8:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਮੇਰੇ ਕੋਲ ਚੰਗੀ ਸਲਾਹ ਤੇ ਬੁੱਧ ਹੈ;+ਸਮਝ+ ਤੇ ਤਾਕਤ+ ਦੀ ਮੈਂ ਮਾਲਕਣ ਹਾਂ। ਕਹਾਉਤਾਂ 21:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਬੁੱਧੀਮਾਨ ਆਦਮੀ ਤਾਕਤਵਰਾਂ ਦੇ ਸ਼ਹਿਰ ʼਤੇ ਚੜ੍ਹਾਈ ਕਰ ਸਕਦਾ ਹੈ*ਅਤੇ ਜਿਸ ਤਾਕਤ ʼਤੇ ਉਨ੍ਹਾਂ ਨੂੰ ਭਰੋਸਾ ਹੈ, ਉਸ ਨੂੰ ਮਿਟਾ ਸਕਦਾ ਹੈ।+
22 ਬੁੱਧੀਮਾਨ ਆਦਮੀ ਤਾਕਤਵਰਾਂ ਦੇ ਸ਼ਹਿਰ ʼਤੇ ਚੜ੍ਹਾਈ ਕਰ ਸਕਦਾ ਹੈ*ਅਤੇ ਜਿਸ ਤਾਕਤ ʼਤੇ ਉਨ੍ਹਾਂ ਨੂੰ ਭਰੋਸਾ ਹੈ, ਉਸ ਨੂੰ ਮਿਟਾ ਸਕਦਾ ਹੈ।+