ਕਹਾਉਤਾਂ 5:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਕਿਉਂਕਿ ਇਨਸਾਨ ਦੇ ਰਾਹ ਯਹੋਵਾਹ ਦੀਆਂ ਨਜ਼ਰਾਂ ਸਾਮ੍ਹਣੇ ਹਨ;ਉਹ ਉਸ ਦੇ ਸਾਰੇ ਰਾਹਾਂ ਨੂੰ ਜਾਂਚਦਾ ਹੈ।+ ਕਹਾਉਤਾਂ 17:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਚਾਂਦੀ ਲਈ ਕੁਠਾਲੀ* ਅਤੇ ਸੋਨੇ ਲਈ ਭੱਠੀ ਹੈ,+ਪਰ ਦਿਲਾਂ ਨੂੰ ਜਾਂਚਣ ਵਾਲਾ ਯਹੋਵਾਹ ਹੈ।+ ਕਹਾਉਤਾਂ 21:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਨਸਾਨ ਨੂੰ ਆਪਣੇ ਸਾਰੇ ਰਾਹ ਸਹੀ ਲੱਗਦੇ ਹਨ,+ਪਰ ਯਹੋਵਾਹ ਦਿਲਾਂ* ਨੂੰ ਜਾਂਚਦਾ ਹੈ।+